Tacoma Hybrid 4x4 Double Cab TRD Pro shown

2024 Toyota Tacoma Hybrid

2024 Toyota Tacome Hybrid ਜ਼ਬਰਦਸਤ ਮਜ਼ਬੂਤੀ ਅਤੇ ਆਕਰਸ਼ਕ ਦਿੱਖ ਦਾ ਸੁਮੇਲ ਹੈ। ਸਿਰਫ਼ ਇਹ ਹੀ ਨਹੀਂ, ਇਸ ਨੂੰ ਇੰਝ ਤਿਆਰ ਕੀਤਾ ਗਿਆ ਹੈ ਕਿ ਇਹ ਹਰ ਰੋਮਾਂਚ ਵਿੱਚ ਤੁਹਾਡਾ ਸਾਥ ਦੇਵੇ, ਰਸਤਾ ਭਾਵੇਂ ਕਿਹੋ ਜਿਹਾ ਵੀ ਹੋਵੇ। ਹਰ ਵਾਹਨ ਹੈ ਤੁਹਾਡੇ ਹਰ ਸਫ਼ਰ ਲਈ ਤੁਹਾਡਾ ਬਿਹਤਰੀਨ ਜੋੜੀਦਾਰ। ਅੱਜ ਹੀ ਆਪਣੀ Toyota ਘਰ ਲਿਆਓ।

ਡੀਲਰ ਦੀ ਭਾਲ ਕਰੋ

2024 Tacoma Hybrid Double Cab Short Bed Limited

ਵਾਹਨ ਦੀ ਕੀਮਤ
$ 66,443*
ਲੀਜ਼ ਸ਼ੁਰੂ
$ 169@ 7.19%
WEEKLY FOR 64 MONTHS WITH $5,600 DOWN, INCL. Delivery and Destination charge
ਫਾਇਨਾਂਸ
$ 302@ 6.79%
WEEKLY FOR 64 MONTHS WITH $5,600 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 66,443
277 ਵੀਕਲੀ ਪੇਅਮੈਂਟਸ
$169
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 5,600
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਜੋਸ਼ ਅਤੇ ਪ੍ਰਦਰਸ਼ਨ

ਤੁਹਾਡੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ, ਉਪਲਬਧ i-FORCE MAX 326-ਹਾਰਸਪਾਵਰ 2.4L ਹਾਈਬ੍ਰਿਡ ਇੰਜਣ ਦੇਵੇ ਜੋਸ਼ ਭਰਿਆ ਪ੍ਰਦਰਸ਼ਨ ਜਿਸ ਦੀ ਤੁਸੀਂ ਹਾਈਬ੍ਰਿਡ ਤੋਂ ਉਮੀਦ ਕਰਦੇ ਹੋ।

ਰੋਮਾਂਚ ਵੀ ਬਣੇ ਅਸਾਨ

ਵਧੀਆ ਸਮਰੱਥਾ ਵਾਲੇ FOX® ਸ਼ੌਕ ਅਬਜ਼ੌਰਬਰ, ਸਸਪੈਂਸ਼ਨ ਲਿਫਟ, ਅਤੇ ਹਲਕੇ ਵਜ਼ਨ ਵਾਲੇ ਕਾਸਟ ਅਲੁਮਿਨਮ ਅਲੋਏ ਵ੍ਹੀਲ ਦੇ ਸਦਕਾ, ਇਹ ਟਰੱਕ ਤਿਆਰ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਰਸਤੇ 'ਤੇ ਲੈ ਕੇ ਜਾਣ ਲਈ, ਉਹ ਵੀ ਅਰਾਮਦਾਇਕ ਤਰੀਕੇ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।