2025 RAV4 Hybrid
2025 RAV4 Hybrid ਨਾ ਸਿਰਫ਼ ਚਮਕਦਾਰ ਤੇ ਸਪੋਰਟੀ ਹੈ, ਸਗੋਂ ਇਸ ਦੀ ਵਧੇਰੇ ਹਾਰਸ-ਪਾਵਰ ਨਾਲ ਤੁਹਾਨੂੰ ਇਹ ਕਾਰ ਚਲਾ ਕੇ ਮਜ਼ਾ ਆਉਂਦਾ ਹੈ, ਇਹ ਤੇਜ਼ੀ ਨਾਲ ਰਫ਼ਤਾਰ ਫੜ ਲੈਂਦੀ ਹੈ ਤੇ ਗੈਸ ਮਾਡਲਾਂ ਦੇ ਮੁਕਾਬਲੇ ਇਸ ਦੀ ਈਂਧਨ ਖਪਤ ਬਹੁਤ ਘੱਟ ਹੈ। ਇਹੋ ਕਾਰਣ ਹੈ ਕਿ ਇਹ ਕੈਨੇਡਾ 'ਚ ਸਭ ਤੋਂ ਵੱਧ ਵਿਕਣ ਵਾਲੀ ਸਪੋਰਟਸ ਯੂਟਿਲਿਟੀ ਵਹੀਕਲ ਹੈ।
ਔਰਡਰ ਕਰੋ2025 RAV4 Hybrid LE AWD
Get the Best Price on a 2024 Toyota RAV4 Hybrid LE AWD in Ontario
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 2,600
Included Incentive $ 0
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਇਹ ਹੈ ਲੰਮੀ ਦੂਰੀ ਦੇ ਸਮਰੱਥ
ਵੇਖਣ ਨੂੰ ਇਹ ਚੰਗੀ ਹੈ, ਇਸ ਨੂੰ ਚਲਾਉਣ ਦਾ ਅਨੁਭਵ ਬਹੁਤ ਮਹਾਨ ਹੈ ਤੇ ਇਹ ਸਭ ਤੋਂ ਵੱਧ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੈ। 2025 RAV4 Hybrid ਉੱਤੇ ਧਨ ਖ਼ਰਚਣਾ ਤੁਹਾਡਾ ਸਿਆਣਪ ਵਾਲਾ ਨਿਵੇਸ਼ ਹੈ।
ਸੁਰੱਖਿਆ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ
ਕਾਰ ਜਿੰਨੀ ਸੁਰੱਖਿਅਤ ਹੋਵੇਗੀ, ਮਾਲਕੀ ਦੀ ਲਾਗਤ ਓਨੀ ਹੀ ਘੱਟ ਹੋਵੇਗੀ। ਟੋਯੋਟਾ ਸੇਫ਼ਟੀ ਸੈਂਸ ਨਾਲ ਤੁਹਾਡੇ ਬੀਮਾ ਪ੍ਰੀਮੀਅਮ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਤੇ ਤੁਸੀਂ ਲੰਮੀ ਦੂਰੀ ਤੱਕ ਰਾਹ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਸਕਦੇ ਹੋ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।