2025 Toyota Highlander Hybrid
ਇਸ ਦਾ ਸਟਾਈਲ ਵੱਡਾ ਅਤੇ ਈਂਧਨ ਖਪਤ ਦੀ ਕਾਰਜਕੁਸ਼ਲਤਾ ਵੀ ਵੱਡੀ। ਆਪਣੇ 2.4 ਲਿਟਰ ਟਰਬੋਚਾਰਜਡ ਇੰਜਣ ਅਤੇ ਦਲੇਰਾਨਾ ਦਿੱਖ ਨਾਲ 2025 Highlander Hybrid ਅਜਿਹਾ ਬਹੁ-ਮੰਤਵੀ ਵਾਹਨ ਹੈ, ਜਿਸ ਦੀ ਜ਼ਰੂਰਤ ਤੁਹਾਨੂੰ ਉਨਟਾਰੀਓ ਦੀਆਂ ਸੜਕਾਂ ’ਤੇ ਪੈਂਦੀ ਹੈ।
ਔਰਡਰ ਕਰੋ2025 Highlander Hybrid LE AWD
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਮੋਬਾਇਲ ਕਮਾਂਡ ਸੈਂਟਰ
2025 Highlander Hybrid ਪੂਰੀ ਦੁਨੀਆ ਨੂੰ ਤੁਹਾਡੀਆਂ ਉਂਗਲ਼ਾਂ ਦੇ ਪੋਟਿਆਂ ’ਤੇ ਲਿਆ ਦਿੰਦੀ ਹੈ। ਇੱਕ ਸੁਵਿਧਾਜਨਕ ਟੱਚ-ਸਕ੍ਰੀਨ ਇੰਟਰਫ਼ੇਸ ਅਤੇ ਐਂਬੈੱਡਡ ਨੇਵੀਗੇਸ਼ਨ ਤੇ ਟ੍ਰੈਫ਼ਿਕ ਤੇ ਮੌਸਮ ਦੇ ਅਪਡੇਟਸ ਜਿਹੀ ਸਮਾਰਟ ਤਕਨਾਲੋਜੀ ਨਾਲ ਸਫ਼ਰ ਕਰੋ।
ਅਗਾਂਹਵਧੂ ਕਾਰਗੁਜ਼ਾਰੀ
ਆੱਨ-ਡਿਮਾਂਡ ਆੱਲ ਵੀਲ ਡ੍ਰਾਈਵ, ਕਿਸੇ ਵੀ ਭੂਗੋਲਿਕ ਖੇਤਰ ’ਤੇ ਟ੍ਰੈਕਸ਼ਨ ਮੋਡਜ਼ ਅਤੇ 265 ਹਾਰਸ-ਪਾਵਰ ਦੇ ਤਾਕਤਵਰ ਇੰਜਣ ਨਾਲ 2025 Highlander Hybrid ਤੁਹਾਨੂੰ ਕਿਤੇ ਵੀ ਲਿਜਾ ਸਕਦੀ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।