Corolla Cross AWD XLE shown

2025 Toyota Corolla Cross

2025 Corolla Cross ਵਿੱਚ ਸਹੀ ਕਾਰਣਾਂ ਲਈ ਡਟੇ ਰਹੋ। ਤੇਜ਼ ਰਫ਼ਤਾਰ ਨਾਲ ਲੰਮੀਆਂ ਦੂਰੀਆਂ ਪਾਰ ਕਰਨ ਦੀ ਤੁਹਾਡੀ ਯੋਗਤਾ ਨੂੰ ਕਾਇਮ ਰੱਖਣ ਲਈ, ਇਸ ਸਬ-ਕੰਪੈਕਟ ਐੱਸਯੂਵੀ ਦਾ ਬਹੁ-ਪੱਖੀ ਸੁਭਾਅ ਨਾਲ ਕਿਸੇ ਵੀ ਸੜਕ ’ਤੇ ਸਫ਼ਰ ਬਹੁਤ ਆਰਾਮ ਨਾਲ ਮੁਕੰਮਲ ਹੁੰਦਾ ਹੈ।

Order Yours

2025 Corolla Cross L FWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 30,785*
ਲੀਜ਼ ਸ਼ੁਰੂ
$ 85@ 6.99%
WEEKLY FOR 60 MONTHS WITH $2,700 DOWN, INCL. Delivery and Destination charge
ਫਾਇਨਾਂਸ
$ 217@ 6.49%
WEEKLY FOR 36 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 30,785
260 ਵੀਕਲੀ ਪੇਅਮੈਂਟਸ
$85
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 2,700
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਕਾਰਜਕੁਸ਼ਲਤਾ ਨਾਲ ਕਰੋ ਸਫ਼ਰ

ਆਪਣੇ ਟਿਕਾਣੇ ’ਤੇ ਛੇਤੀ ਤੇ ਘੱਟ ਖ਼ਰਚ ਨਾਲ ਪੁੱਜੋ। ਅਚੰਭੇ ਦੀ ਹੱਦ ਤੱਕ ਕਾਰਜਕੁਸ਼ਲ 2025 Corolla Cross 100 ਕਿਲੋਮੀਟਰ ਦੀ ਦੂਰੀ ਸਿਰਫ਼ 7.3 ਲਿਟਰ ਨਾਲ ਤਹਿ ਕਰ ਲੈਂਦੀ ਹੈ ਅਤੇ ਕਾਰਬਨ ਗੈਸਾਂ ਦੀਆਂ ਨਿਕਾਸੀਆਂ ਘਟਾਉਣ ਲਈ ਇਸ ਵਿੱਚ ਸਟੌਪ-ਐਂਡ-ਸਟਾਰਟ ਇੰਜਣ ਸਿਸਟਮ ਹੈ।

ਬਿਲਕੁਲ ਦਰੁਸਤ

ਅਗਲੀਆਂ ਸੀਟਾਂ ਪੂਰੀ ਤਰ੍ਹਾਂ ਗਰਮ, ਉਪਲਬਧ ਗਰਮ ਸਟੀਅਰਿੰਗ ਵੀਲ ਅਤੇ ਡੂਅਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਨਾਲ ਇਸ ਕਾਰ ’ਚ ਹਰੇਕ ਲਈ ਲੋੜੀਂਦਾ ਤਾਪਮਾਨ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।