2024 Tundra Hybrid
ਮਜ਼ਬੂਤ ਰਵਾਇਤ ਪ੍ਰੀਮੀਅਮ ਬਿਜਲੀ ਨਾਲ ਮਿਲ ਜਾਂਦੀ ਹੈ। 2024 Tundra Hybrid ਹਰ ਤਰ੍ਹਾਂ ਅਗਾਂਹਵਧੂ ਹਾਈਬ੍ਰਿਡ ਤਕਨਾਲੋਜੀ ਨੂੰ ਵਰਤਦੀ ਹੈ। ਸਮੁੱਚੇ ਉਨਟਾਰੀਓ ’ਚ ਅਸੀਮਤ ਡ੍ਰਾਈਵ, ਟੋਅ, ਵਜ਼ਨ ਲਿਜਾਣਾ ਅਤੇ ਦਲੇਰਾਨਾ ਸਫ਼ਰ।
ਔਰਡਰ ਕਰੋ2024 Tundra Hybrid CrewMax Limited Nightshade
$ 4000 CASH INCENTIVE
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਮਜ਼ਬੂਤ ਤੇ ਪ੍ਰਤਿਭਾਸ਼ਾਲੀ
i-FORCE MAX ਇੰਜਣ ਨਾਲ ਤੁਰੰਤ ਟੌਰਕ ਪੈਦਾ ਹੁੰਦਾ ਹੈ, ਇਸ ਦੇ ਨਾਲ ਹੀ ਅਗਾਂਹਵਧੂ ਟੋਇੰਗ ਟੈਕਨੋਲੋਜੀਸ ਤੇ ਤਾਕਤ ਨਾਲ 2024 Tundra Hybrid ਤੁਹਾਨੂੰ ਹਰ ਵਾਰ ਨਿਵੇਕਲੇ ਢੰਗ ਨਾਲ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ।
ਸੁਰੱਖਿਅਤ ਬਣੇ ਰਹੋ
2024 Tundra ਦੀ ਅਗਾਂਹਵਧੂ ਸੁਰੱਖਿਆ ਪ੍ਰਣਾਲੀ ਭਾਰ-ਵਾਹਕ ਸੇਵਾਵਾਂ ਤੋਂ ਲੈ ਕੇ ਸਵੇਰ ਸਮੇਂ ਆਉਣ-ਜਾਣ ਦੌਰਾਨ ਤੁਹਾਨੂੰ ਹਰ ਪੱਖੋਂ ਸੁਰੱਖਿਅਤ ਰੱਖਦੀ ਹੈ। ਬਲਾਈਂਡ ਸਪੌਟ ਮੌਨੀਟਰਜ਼, ਟ੍ਰੇਲਰ ਮਰਜ ਚੇਤਾਵਨੀਆਂ ਤੇ ਚੌਰਾਹਿਆਂ ’ਤੇ ਮਦਦ ਨਾਲ ਤੁਸੀਂ ਆਪਣੇ ਸਫ਼ਰ ਦੌਰਾਨ ਹਰ ਪੱਖ ਤੋਂ ਜਾਣੂ ਰਹਿੰਦੇ ਹੋ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।