2024 Toyota Sequoia
ਕੁਝ ਵੱਡਾ ਕਰੋ ਜਾਂ ਘਰ ਜਾਓ। ਸ਼ਾਹੀ 2024 Sequoia ’ਚ ਬਹੁਤ ਜਗ੍ਹਾ ਹੁੰਦੀ ਹੈ, ਇਸ ਦੀ ਹੰਢਣਸਾਰਤਾ ਤੇ ਹਾਈਬ੍ਰਿਡ ਤਾਕਤ ਦੀ ਜ਼ਰੂਰਤ ਉਨਟਾਰੀਓ ’ਚੋਂ ਲੰਘਦੇ ਸਮੇਂ ਪੈਂਦੀ ਹੈ।
ਔਰਡਰ ਕਰੋ2024 Sequoia SR5 TRD Off Road
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਵਿਸ਼ਾਲ ਅਤੇ ਪ੍ਰਭਾਵਸ਼ਾਲੀ
2024 Sequoia ’ਚ ਲੱਤਾਂ ਪਸਾਰ ਕੇ ਬੈਠੋ। ਤੀਜੀ ਕਤਾਰ ਦੀਆਂ ਸੀਟਾਂ, ਕੈਪਟਨ ਦੀਆਂ ਕੁਰਸੀਆਂ ਤੇ ਕਾਰਗੋ ਸ਼ੈਲਫ਼ ਸਿਸਟਮ ਪਾਵਰ-ਫ਼ੋਲਡਿੰਗ ਹਨ ਅਤੇ ਉਨ੍ਹਾਂ ਨਾਲ ਬੈਠਣ ਲਈ ਵਾਧੂ ਜਗ੍ਹਾ ਬਣ ਜਾਂਦੀ ਹੈ, ਜੋ ਕਿ ਸਭ ਦਾ ਹੱਕ ਹੈ।
ਲਗਾਤਾਰ ਸਮਰੱਥ
i-FORCE MAX ਹਾਈਬ੍ਰਿਡ ਪਾਵਰਟ੍ਰੇਨ ਦੁਆਰਾ ਚੱਲਣ ਵਾਲੀ 2024 Sequoia ’ਚ ਤੁਹਾਨੂੰ ਕਿਸੇ ਵੀ ਸਾਹਸੀ ਭ੍ਰਮਣ ’ਤੇ ਲਿਜਾਣ ਦੀ ਤਾਕਤ ਹੈ। ਆਧੁਨਿਕ ਸਸਪੈਂਸ਼ਨ ਤੇ ਸਟੀਅਰਿੰਗ, ਬੇਹੱਦ ਹੌਲੀ ਰਫ਼ਤਾਰ ਸਮੇਂ ਉਪਲਬਧ ਕੰਟਰੋਲ ਤੇ ਅਨੇਕ ਪ੍ਰਕਾਰ ਦੇ ਭੂਗੋਲਿਕ ਖੇਤਰਾਂ ਨਾਲ ਸਬੰਧਤ ਮੌਨੀਟਰ ਨਾਲ ਤੁਸੀਂ ਸਾਰੀਆਂ ਸੜਕਾਂ ’ਤੇ ਬਹੁਤ ਆਸਾਨੀ ਨਾਲ ਅੱਗੇ ਵਧ ਸਕਦੇ ਹੋ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।