2024 Toyota Corolla Cross Hybrid
2024 Corolla Cross Hybrid ਨੂੰ ਹੈਲੋ ਆਖੋ। ਇਸ ਦੇ ਖੁੱਲ੍ਹੇ-ਡੁੱਲ੍ਹੇ ਕੈਬਿਨ, ਸਪੋਰਟ ਡ੍ਰਾਈਵ ਦੀਆਂ ਵਿਧੀਆਂ ਅਤੇ ਸੁਰੱਖਿਆ ਦੀਆਂ ਨਿਵੇਕਲੀਆਂ ਖ਼ਾਸੀਅਤਾਂ ਨਾਲ ਤੁਸੀਂ ਉਨਟਾਰੀਓ ਦੇ ਸ਼ਹਿਰਾਂ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੋਂ ਲੈ ਕੇ ਕੱਚੇ ਰਾਹਾਂ ਤੱਕ ਇਸ ਸੂਬੇ ਦੇ ਕਿਸੇ ਵੀ ਭੂਗੋਲਿਕ ਖੇਤਰ ’ਚ ਵੀ ਜਾ ਸਕਦੇ ਹੋ।
ਔਰਡਰ ਕਰੋ2024 Corolla Cross Hybrid SE AWD
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਜੀਵਨ ਭਰ ਲਈ ਚਾਰਜਡ
ਈਂਧਨ ਦੀ ਘੱਟ ਖਪਤ ਜਿਹੇ ਸ਼ਾਨਦਾਰ ਗੁਣ ਨਾਲ ਪੰਜਵੀਂ ਪੀੜ੍ਹੀ ਦਾ ਹਾਈਬ੍ਰਿਡ ਸਿਸਟਮ ਚਿਰਜੀਵੀ ਹੈ। ਇਸ ਦੀ ਹਾਈਬ੍ਰਿਡ ਬੈਟਰੀ ਦੀ 8 ਸਾਲ/160,000 ਕਿਲੋਮੀਟਰ ਅਤੇ 10 ਸਾਲ/240,000 ਕਿਲੋਮੀਟਰ ਦੀ ਵਾਰੰਟੀ ਦਾ ਆਨੰਦ ਮਾਣੋ, ਤਾਂ ਜੋ ਤੁਸੀਂ ਆਉਣ ਵਾਲੇ ਸਾਲਾਂ ਲਈ ਚਾਰਜ ਰਹਿ ਸਕੋ।
ਸੁਰੱਖਿਆ ਦਾ ਅਹਿਸਾਸ
ਪ੍ਰੀ-ਕੌਲੀਜ਼ੀਅਨ ਸਿਸਟਮ ਨਾਲ ਭੀੜ-ਭੜੱਕੇ ਵਾਲੀਆਂ ਗਲ਼ੀਆਂ ’ਚੋਂ ਲੰਘੋ, ਜਦ ਕਿ ਦਿਨ ਸਮੇਂ ਸਾਇਕਲ ਦਾ ਪਤਾ ਲਾਉਣ ਵਾਲਾ ਸੈਂਸਰ, ਚੌਰਾਹਿਆਂ ’ਤੇ ਮਦਦ ਅਤੇ ਐਮਰਜੈਂਸੀ ਸਟੀਅਰਿੰਗ ਅਸਿਸਟ ਪ੍ਰੋਗਰਾਮ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਹਰ ਸਮੇਂ ਸ਼ਾਂਤ ਮਨ ਨਾਲ ਕਾਰ ਚਲਾਉਂਦੇ ਰਹਿ ਸਕੋ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।