4Runner Limited shown

2025 Toyota 4Runner

ਬਿਲਕੁਲ-ਨਵੀਂ 2025 Toyota 4Runner ਸਿਰਫ਼ ਕੋਈ ਆਮ SUV ਨਹੀਂ ਹੈ, ਇਹ ਪ੍ਰੇਰੀਜ਼ ਵਿੱਚ ਤੁਹਾਡੇ ਹਰ ਮਸਤੀ ਭਰੇ ਸਫ਼ਰ ਦੀ ਸਾਥੀ ਹੈ। 4Runner ਉਨ੍ਹਾਂ ਸਾਰਿਆਂ ਲਈ ਹੈ ਜੋ ਯੋਜਨਾਬੱਧ ਪ੍ਰੋਗਰਾਮਾਂ ਨੂੰ ਪਰੇ ਰੱਖ ਕੇ ਆਪਣੀ ਜ਼ਿੰਦਗੀ ਵਿੱਚ ਰੋਮਾਂਚ ਦਾ ਸੁਆਗਤ ਕਰਨ ਲਈ ਤਿਆਰ ਹਨ - ਕਿਉਂਕਿ ਇਸ ਵਾਹਨ ਵਿੱਚ ਤੁਹਾਨੂੰ ਉਹ ਸਭ ਮਿਲੇਗਾ ਜੋ ਇਸ ਤਰ੍ਹਾਂ ਦੇ ਮਸਤੀ ਨਾਲ ਭਰਪੂਰ ਸਫ਼ਰ ਅਤੇ ਬੇਮਿਸਾਲ ਰਸਤਿਆਂ 'ਤੇ ਜਾਣ ਲਈ ਜ਼ਰੂਰੀ ਹੁੰਦਾ ਹੈ। ਅੱਜ ਹੀ ਆਪਣੀ Toyota ਘਰ ਲਿਆਓ।

ਡੀਲਰ ਦੀ ਭਾਲ ਕਰੋ

2025 4Runner SR5

ਵਾਹਨ ਦੀ ਕੀਮਤ
$ 57,492*
ਲੀਜ਼ ਸ਼ੁਰੂ
$ 144@ 6.99%
WEEKLY FOR 60 MONTHS WITH $5,499 DOWN, INCL. Delivery and Destination charge
ਫਾਇਨਾਂਸ
$ 367@ 6.49%
WEEKLY FOR 36 MONTHS WITH $5,499 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 57,492
260 ਵੀਕਲੀ ਪੇਅਮੈਂਟਸ
$144
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 5,499
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਤਾਕਤ, ਹਰ ਸਫ਼ਰ ਦਾ ਆਨੰਦ ਮਾਣਨ ਲਈ

ਟੌਰਕੀ 2.4L i-Force ਟਰਬੋਚਾਰਜਡ ਇੰਜਣ ਜਾਂ ਇੱਕ ਬਿਲਕੁਲ ਨਵਾਂ ਉਪਲਬਧ i-Force MAX ਹਾਈਬ੍ਰਿਡ ਇੰਜਣ ਦੇ ਨਾਲ 326 ਹਾਰਸਪਾਵਰ ਅਤੇ 465 lb-ft ਦੇ ਟੌਰਕ ਦੇ ਸੁਮੇਲ ਰਾਹੀਂ ਇਹ 4Runner ਟੋਅਇੰਗ, ਚੜ੍ਹਾਈ ਅਤੇ ਹਰ ਤਰ੍ਹਾਂ ਦੇ ਨਜ਼ਾਰਿਆਂ ਦਾ ਮਜ਼ਾ ਲੈਣ ਲਈ ਵਧੀਆ ਪ੍ਰਦਰਸ਼ਨ ਕਰਦਾ ਹੈ।

ਹਰ ਤਰ੍ਹਾਂ ਦਾ ਰਸਤਾ ਕਰੋ ਆਪਣੇ ਕਾਬੂ ਵਿੱਚ

ਮਲਟੀ-ਟੈਰੇਨ ਸਿਲੈੱਕਟ ਅਤੇ ਮਲਟੀ-ਟੈਰੇਨ ਮੌਨੀਟਰ ਸਾਲ ਦੇ ਕਿਸੇ ਵੀ ਸਮੇਂ ਚੁਣੌਤੀਪੂਰਨ ਰਾਹਾਂ ਨਾਲ ਨਜਿੱਠਣ ਲਈ ਤੁਹਾਨੂੰ ਲੋੜੀਂਦਾ ਨਿਯੰਤਰਣ ਅਤੇ ਵਿਜ਼ੀਬਿਲੀਟੀ ਦੋਵੇਂ ਪ੍ਰਦਾਨ ਕਰਦੇ ਹਨ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।