Crown Hybrid Limited shown

2024 Toyota Crown

ਇਸ ਸ਼ਾਹੀ ਵਿਵਹਾਰ ਦਾ ਆਨੰਦ ਮਾਣੋ। 2024 Crown ਕਾਰ ਇੱਕ ਰੀਫ਼ਾਈਂਡ ਸਟਾਈਲ ਅਤੇ ਹਾਈਬ੍ਰਿਡ ਤਾਕਤ ਦਾ ਅਜਿਹਾ ਸੁਮੇਲ ਹੈ, ਜੋ ਤੁਹਾਨੂੰ ਪਹਿਲੇ ਸਫ਼ਰਾਂ ਨਾਲੋਂ ਵੀ ਕਿਤੇ ਜ਼ਿਆਦਾ ਉਚੇਰਾ ਤੇ ਦੂਰ-ਦੁਰਾਡੇ ਲਿਜਾ ਸਕਦੀ ਹੈ।

ਡੀਲਰ ਦੀ ਭਾਲ ਕਰੋ

2024 Crown Limited

ਵਾਹਨ ਦੀ ਕੀਮਤ
$ 55,462*
ਲੀਜ਼ ਸ਼ੁਰੂ
$ 169@ 7.19%
WEEKLY FOR 64 MONTHS WITH $5,799 DOWN, INCL. Delivery and Destination charge
ਫਾਇਨਾਂਸ
$ 224@ 6.49%
WEEKLY FOR 60 MONTHS WITH $5,799 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 55,462
277 ਵੀਕਲੀ ਪੇਅਮੈਂਟਸ
$169
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 5,799
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਉੱਚ-ਪੱਧਰੀ ਮਾਣ

ਸ਼ਾਹੀ ਠਾਠ-ਬਾਠ ਲਈ 2024 Crown ਪੂਰੀ ਤਰ੍ਹਾਂ ਫ਼ਿੱਟ ਹੈ। ਬਾਹਰੀ ਏਅਰੋਡਾਇਨਾਮਿਕ ਸਟਾਈਲ ਅਤੇ ਇਸ ਦੇ ਅੰਦਰ ਖੁੱਲ੍ਹੀ ਜਗ੍ਹਾ ਦੀ ਸੁਵਿਧਾ ਇੱਕ ਸੇਡਾਨ ਨੂੰ ਮੁੜ-ਪਰਿਭਾਸ਼ਿਤ ਕਰਦੀ ਹੈ। ਆਪਣੀ ਕਿਸਮ ਦੀ ਪਹਿਲੀ HYBRID MAX ਪਾਵਰਟ੍ਰੇਨ ਨਾਲ Crown ਦੀ ਕਾਰਗੁਜ਼ਾਰੀ ਤਾਂ ਸ਼ਾਨਦਾਰ ਹੋਣੀ ਹੀ ਹੈ।

ਬੇਮਿਸਾਲ ਕਾਰਜਕੁਸ਼ਲਤਾ

2024 Crown ਤੁਹਾਨੂੰ ਪੂਰੀ ਹਿਫ਼ਾਜ਼ਤ ਨਾਲ ਕਿਤੇ ਵੀ ਲਿਜਾਣ ਲਈ ਬਣੀ ਹੈ। ਇਸ ਦਾ ਤਾਕਤਵਰ ਹਾਈਬ੍ਰਿਡ ਇੰਜਣ 236 ਹਾਰਸ-ਪਾਵਰ ਦੀ ਸਮਰੱਥਾ ਨਾਲ ਚੱਲਦਾ ਹੈ ਅਤੇ ਇਸ ਦੇ ਹਰੇਕ 100 ਕਿਲੋਮੀਟਰ ਪਿੱਛੇ 5.7 ਲਿਟਰ ਖਪਤ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।