2025 Toyota Prius
ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2025 Prius ਬਿਲਕੁਲ ਤੁਹਾਡੀ ਜ਼ਰੂਰਤ ਮੁਤਾਬਕ ਇੱਕ ਪ੍ਰਗਤੀਸ਼ੀਲ ਕਾਰ ਹੈ। ਇਸ ਨੂੰ ਤੁਹਾਡੀ ਸੋਚ ਮੁਤਾਬਕ ਮੁੜ–ਡਿਜ਼ਾਈਨ ਕੀਤਾ ਗਿਆ ਹੈ, ਇਸ ਦਾ ਮਿਆਰੀ ਇਲੈਕਟ੍ਰਿਕ ਆੱਲ–ਵੀਲ–ਡ੍ਰਾਈਵ ਸਿਸਟਮ ਹਰ ਤਰ੍ਹਾਂ ਦੇ ਹਾਲਾਤ ’ਚ ਬਿਹਤਰ ਕਾਰਗੁਜ਼ਾਰੀ ਦਰਸਾਉਣ ਦੇ ਸਮਰੱਥ ਹੈ।
ਡੀਲਰ ਦੀ ਭਾਲ ਕਰੋ2025 Prius XLE AWD
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
260 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 3,200
Included Incentive $ 0


ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਬਿਹਤਰੀਨ ਹੋਇਆ ਹੋਰ ਵੀ ਬਿਹਤਰ
ਅਹਿਮ ਢੰਗ ਨਾਲ ਸੁਧਰੀ ਕਾਰਗੁਜ਼ਾਰੀ, ਜਿਵੇਂ ਤੁਹਾਡੇ ਅਨੁਮਾਨ ਤੋਂ ਵੀ ਅਗਾਂਹ ਤਾਕਤਵਰ ਆੱਲ–ਵੀਲ ਡ੍ਰਾਈਵ ਸਿਸਟਮ ਤੇ ਸੂਝ-ਬੂਝ ਨਾਲ ਭਰਪੂਰ ਸੁਰੱਖਿਆ ਅਪਗ੍ਰੇਡਜ਼ ਜਿਹੀਆਂ ਖ਼ਾਸੀਅਤਾਂ ਨਾਲ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2025 Prius ਇੱਕ ਅਜਿਹੀ ਦੰਦ-ਕਥਾ ਹੈ ਜੋ ਵਧਦੇ ਸਮੇਂ ਨਾਲ ਬਿਹਤਰ ਹੁੰਦੀ ਜਾਂਦੀ ਹੈ।
ਸੰਪਰਕ ਵਿੱਚ ਰਹੋ
ਤਿੰਨ ਸਾਲਾਂ ਤੱਕ ਪੂਰਕ ਕਾਰਗੁਜ਼ਾਰੀ ਸੇਵਾਵਾਂ ਦਾ ਆਨੰਦ ਮਾਣੋ। ਆਪਣੀ Prius ਨੂੰ ਸਮਾਰਟਫ਼ੋਨ ਨਾਲ ਕੰਟਰੋਲ ਕਰੋ, ਵਾਰਨਿੰਗ ਲਾਈਟ ਤੇ ਵਾਹਨ ਦੀ ਸਿਹਤ ਬਾਰੇ ਨੋਟੀਫ਼ਿਕੇਸ਼ਨ ਹਾਸਲ ਕਰੋ ਅਤੇ SOS/ਰੋਡਸਾਈਡ ਮਦਦ ਦਾ ਲਾਹਾ ਲਵੋ।







ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।