Tundra 4x4 CrewMax Platinum shown

2024 Toyota Tundra

ਮਜ਼ਬੂਤ। ਸਮਰੱਥ। ਸ਼ਕਤੀਸ਼ਾਲੀ। 2024 Tundra ਮਜ਼ਬੂਤੀ ਤੇ ਪ੍ਰਗਤੀਸ਼ੀਲਤਾ ਦਾ ਮੁਕੰਮਲ ਮਿਸ਼ਰਣ ਹੈ, ਜੋ ਤੁਹਾਨੂੰ ਕਿਸੇ ਵੀ ਦਲੇਰੀ ਭਰਪੂਰ ਯਾਤਰਾ 'ਤੇ ਲਿਜਾ ਸਕਦੀ ਹੈ।

ਡੀਲਰ ਦੀ ਭਾਲ ਕਰੋ

2024 Tundra 4X4 CrewMax TRD Off Road

ਹਾਈਬ੍ਰਿਡ Available
ਵਾਹਨ ਦੀ ਕੀਮਤ
$ 65,813*
ਲੀਜ਼ ਸ਼ੁਰੂ
$ 159@ 4.39%
WEEKLY FOR 64 MONTHS WITH $5,800 DOWN, INCL. Delivery and Destination charge
ਫਾਇਨਾਂਸ
$ 252@ 3.39%
WEEKLY FOR 60 MONTHS WITH $5,800 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 65,813
277 ਵੀਕਲੀ ਪੇਅਮੈਂਟਸ
$159
ਸ਼ਰਤਾਂ (ਮਹੀਨੇ)
64
ਸਾਲਾਨਾ
4.39%
ਤਤਕਾਲ ਅਦਾਇਗੀ $ 5,800
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਆਪਣੇ ਧਨ ਦਾ ਬਿਹਤਰ ਉਪਯੋਗ ਕਰੋ

ਜ਼ਿੰਦਗੀ ਤੁਹਾਨੂੰ ਭਾਵੇਂ ਕਿਤੇ ਵੀ ਲਿਜਾ ਰਹੀ ਹੋਵੇ, ਜੇ ਹੁਣ ਵਿਕਰੀ ਦਾ ਸਮਾਂ ਹੈ, ਤਾਂ ਤੁਸੀਂ ਇਸ ਦੀ ਵਿਲੱਖਣ ਟਿਕਾਊਯੋਗਤਾ ਕਾਰਣ ਕਾਰੋਬਾਰ ਵਿੱਚ ਬਿਹਤਰ ਕੀਮਤ ਹਾਸਲ ਕਰ ਸਕਦੇ ਹੋ।

ਚੁਸਤੀ ਨਾਲ ਚੁਣੋ

ਸ਼ਾਨਦਾਰ ਮਿਆਰ ਤੇ ਬੇਮਿਸਾਲ ਭਰੋਸੇਯੋਗਤਾ ਦਾ ਮਤਲਬ ਹੈ ਸਮਾਂ ਬੀਤਣ ਨਾਲ ਮਾਲਕੀ ਦੀ ਘੱਟ ਲਾਗਤ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।