2024 Toyota bZ4X
ਇਲੈਕਟ੍ਰਿਕ 2024 bZ4X ਨਾਲ ਚਾਰਜ ਲਓ। ਸਾਡੇ ਸਭ ਤੋਂ ਨਵੀਨਤਾਕਾਰੀ ਡਿਜ਼ਾਈਨਾਂ ਵਿੱਚੋਂ ਇੱਕ ਵਜੋਂ, ਇਸਦੀ ਕਿਫ਼ਾਇਤੀ ਬੈਟਰੀ ਪਾਵਰ ਨੂੰ ਤੁਹਾਡੀ ਉਮੀਦ ਨਾਲੋਂ ਲੰਬੇ ਸਮੇਂ ਤੱਕ ਚੱਲਣ ਲਈ ਤਿਆਰ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਰਾਹੀਂ ਯਾਤਰਾ ਕਰਨਾ ਕਦੇ ਵੀ ਇੰਨਾ ਸੌਖਾ ਨਹੀਂ ਰਿਹਾ।
ਡੀਲਰ ਦੀ ਭਾਲ ਕਰੋ2024 bZ4X XLE AWD
Additional CleanBC Rebate Available up to $4,000**
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 4,500
Included Incentive $ 8,500
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਇਲੈਕਟ੍ਰਿਕ ਨਾਲ ਬਣੇ ਰਹੋ
ਸਾਡੀ bZ4X ਕੋਲ ਬੈਟਰੀ ਚਾਲਿਤ ਇਲੈਕਟ੍ਰਿਕ ਵਾਹਨ ਦੇ ਭਾਗਾਂ 'ਤੇ 8 ਸਾਲ, ਜਾਂ 160,000 ਕਿਲੋਮੀਟਰ ਦੀ ਵਾਰੰਟੀ ਹੈ। ਇਸਦਾ ਮਤਲਬ ਹੈ ਕਿ ਤੁਸੀਂ ਪਲੱਗ ਇਨ ਕਰ ਸਕਦੇ ਹੋ, ਚਾਰਜ ਰਹਿ ਸਕਦੇ ਹੋ, ਅਤੇ ਆਪਣੇ ਵਾਹਨ ਤੋਂ ਸਭ ਤੋਂ ਵੱਧ ਮੁੱਲ ਪ੍ਰਾਪਤ ਕਰ ਸਕਦੇ ਹੋ।
ਸੜਕ ਨੂੰ ਰੌਸ਼ਨ ਕਰੋ
ਇੱਕ ਵਾਰ ਚਾਰਜ ਕਰਨ 'ਤੇ 4 ਘੰਟੇ ਤੱਕ ਡਰਾਈਵਿੰਗ ਦੇ ਸਮੇਂ ਦੇ ਨਾਲ ਗੱਡੀ ਚਲਾਓ। ਇਹ ਆਮ ਹਾਲਤਾਂ ਵਿੱਚ 406 ਕਿਲੋਮੀਟਰ ਤੱਕ ਹੈ, ਜਾਂ ਕੈਮਲੂਪਸ ਤੋਂ ਕੈਲੋਨਾ ਅਤੇ ਘਰ ਵਾਪਸ ਆਉਣ ਤੱਕ!
ਹਮੇਸ਼ਾ ਰਹੋ ਉਤਸ਼ਾਹ ਦੇ ਵਿੱਚ
ਆਪਣੀ ਡਰਾਈਵ ਨੂੰ ਯੋਜਨਾਬੱਧ ਰੱਖੋ ਅਤੇ ਹਮੇਸ਼ਾ ਚਾਰਜਡ ਰਹੋ। ਬੱਸ ਆਪਣੇ ਵਾਹਨ ਦੀ ਚੋਣ ਕਰੋ, ਆਪਣੇ ਰਸਤੇ ਨੂੰ ਇਨਪੁਟ ਕਰੋ, ਅਤੇ ਰਸਤੇ ਵਿੱਚ ਸੁਵਿਧਾਜਨਕ ਚਾਰਜਿੰਗ ਸਥਾਨ ਲੱਭੋ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਕਰਨ ਲਈ 3,800 ਤੋਂ ਵੱਧ ਜਨਤਕ ਚਾਰਜਿੰਗ ਸਟੇਸ਼ਨ ਹਨ।
ਰੂਟ ਪਲਾਨਰ ਦੀ ਪੜਚੋਲ ਕਰੋਪਲੱਗ ਇਨ ਕਰੋ। ਪਾਵਰ ਅੱਪ ਕਰੋ। ਗੱਡੀ ਚਲਾਓ।
ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਨਾ 1, 2, 3 ਜਿੰਨਾ ਆਸਾਨ ਹੈ। ਬੱਸ ਗੱਡੀ ਵਿੱਚ ਇੱਕ ਅਨੁਕੂਲ ਕਨੈਕਟਰ ਪਾਓ, ਚਾਰਜ ਕਰੋ, ਅਤੇ ਫਿਰ ਸੜਕ 'ਤੇ ਜਾਓ।
100% Electric. 100% Toyota.
Life is busy, but the bZ4X is here to make every twist, turn, bump, and detour a fun ride. Don’t just take our word for it – test drive one today!
Book a test driveਚਾਰਜਿੰਗ ਦੇ 3 ਪੱਧਰ ਹਨ।
ਚਾਰਜ ਕਰਨ ਵਿੱਚ ਲੱਗਣ ਵਾਲੇ ਸਮੇਂ ਦੀ ਮਾਤਰਾ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ, ਖਾਸ ਕਰਕੇ ਚਾਰਜਿੰਗ ਪੱਧਰ।
ਪੱਧਰ 1: ਸਟੈਂਡਰਡ
120-ਵੋਲਟ AC ਆਊਟਲੈਟ
ਤੇਜ਼ ਡਰਾਈਵ ਅਤੇ ਸਵੇਰ ਦੀ ਯਾਤਰਾ ਲਈ ਪਰਫੈਕਟ। ਇੱਕ ਆਮ ਘਰੇਲੂ 3-ਪ੍ਰੋਂਗ ਆਊਟਲੈਟ ਨਾਲ ਕਿਤੇ ਵੀ ਚਾਰਜ ਕਰੋ।
ਪੱਧਰ 2: ਤੇਜ਼
240-ਵੋਲਟ AC ਆਊਟਲੈਟ
ਤੇਜ਼ ਅਤੇ ਸੁਵਿਧਾਜਨਕ, ਪੱਧਰ 2 ਤੁਹਾਨੂੰ ਪੱਧਰ ਵਧਾਉਣ ਵਿੱਚ ਮਦਦ ਕਰੇਗਾ। ਕਿਸੇ ਲਾਇਸੰਸਸ਼ੁਦਾ ਇਲੈਕਟ੍ਰੀਸ਼ੀਅਨ ਨਾਲ ਘਰ ਵਿੱਚ ਇੰਸਟਾਲ ਕਰੋ।
ਪੱਧਰ 3: ਸਭ ਤੋਂ ਤੇਜ਼
480-ਵੋਲਟ DC
ਜਾਂਦੇ ਸਮੇਂ ਚਾਰਜ ਕਰਨ ਦਾ ਸਭ ਤੋਂ ਤੇਜ਼ ਤਰੀਕਾ। ਸਿਰਫ਼ ਚੋਣਵੇਂ ਜਨਤਕ ਚਾਰਜਿੰਗ ਸਥਾਨਾਂ 'ਤੇ ਉਪਲਬਧ ਹੈ।
ਸਰਕਾਰੀ ਪ੍ਰੋਤਸਾਹਨ
ਸੂਬਾਈ ਰੀਬੇਟਸ, ਅਤੇ ਫੈਡਰਲ ਰੀਬੇਟਸ ਇਨਸੇਨਟਿਵਸ ਜੋੜ ਕੇ ਕੁੱਲ $9,000 ਤੱਕ ਹੋ ਸਕਦੇ ਹਨ।
ਇਹ ਟਾਇਮ ਹੈ Toyota ਦਾ
Toyota ਲੱਭੋ ਜੋ ਤੁਹਾਡੇ ਲਈ ਸਹੀ ਹੈ ਅਤੇ ਇਸ ਨੂੰ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਆਪਣਾ ਬਣਾਓ।