2025 Toyota Sienna
ਭਾਵੇਂ ਸਰਦੀਆਂ ਦੇ ਲੰਬੇ ਮਹੀਨੇ ਹੋਣ ਜਾਂ ਫਿਰ ਗਰਮੀਆਂ ਦੀ ਧੁੱਪ ਦੌਰਾਨ, 2025 Sienna ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਹੈ ਤਿਆਰ। ਆਲ-ਵ੍ਹੀਲ-ਡ੍ਰਾਈਵ ਅਤੇ ਸਹਾਇਕ ਟੈਕਨੋਲੋਜੀ ਤੁਹਾਨੂੰ ਕਿਸੇ ਵੀ ਸਮੇਂ ਕਿਤੇ ਵੀ ਜਾਣ ਦਾ ਵਿਸ਼ਵਾਸ ਪ੍ਰਦਾਨ ਕਰਦੀ ਹੈ।
ਡੀਲਰ ਦੀ ਭਾਲ ਕਰੋ2025 Sienna LE FWD 8-Passenger
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
138 ਬਾਈ-ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 0
Included Incentive $ 0
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਜੀਓ ਵੱਡੀ ਸੋਚ ਨਾਲ
2025 Sienna ਦੇ ਖੁੱਲ੍ਹੇ-ਡੁੱਲ੍ਹੇ ਕੈਬਿਨ ਦੇ ਨਾਲ-ਨਾਲ ਇਹ ਕਾਰ ਕੁਨੈਕਟਡ ਟੈਕਨੋਲੋਜੀ ਨਾਲ ਵੀ ਲੈਸ ਹੈ। ਪਿਛਲੀ ਸੀਟ ’ਤੇ ਮਨੋਰੰਜਨ ਤੇ ਪ੍ਰੀਮੀਅਮ JBL ਆੱਡੀਓ ਸਿਸਟਮ ਉਪਲਬਧ ਹੈ, ਜਿਸ ਸਦਕਾ ਇਹ ਕਾਰ ਇੱਕ ਅਜਿਹੇ ਥੀਏਟਰ ਦਾ ਰੂਪ ਧਾਰ ਲੈਂਦੀ ਹੈ, ਜਿਸ ਦੇ ਚੁਫੇਰਿਓਂ ਆਵਾਜ਼ ਗੂੰਜਦੀ ਹੈ।
ਹਰ ਪੱਖ ’ਤੇ ਮਦਦ ਉਪਲਬਧ
ਤੁਹਾਨੂੰ ਇਸ ਵਾਹਨ ਦੇ ਹਰੇਕ ਪਾਸੇ ਮਦਦ ਮਿਲੇਗੀ; ਜਿਵੇਂ ਕਿ ਕਿੱਕ ਸੈਂਸਰਡ ਤੇ ਪਿਛਲੇ ਪਾਵਰ ਦਰਵਾਜ਼ੇ, ਪਿੱਛੇ ਵੇਖਣ ਵਾਲਾ ਡਿਜੀਟਲ ਸ਼ੀਸ਼ਾ ਅਤੇ ਪਾਵਰ-ਲਿਫ਼ਟ ਸੀਟ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।