Highlander AWD XSE shown

2025 Toyota Highlander

ਹਰ ਰੋਜ਼ ਦੇ ਤਨਾਅ ਨੂੰ ਦੂਰ ਕਰੋ ਜਾਂ ਫਿਰ ਆਪਣੇ ਵੀਕੈਂਡ ਟ੍ਰਿਪ ਦਾ ਮਜ਼ਾ ਲਓ 2025 Highlander ਦੇ ਨਾਲ। ਫਲੈਕਸਿਬਲ ਸੀਟਿੰਗ, ਸਹਿਜ ਤਕਨਾਲੋਜੀ, ਅਤੇ ਕੁਨੈੱਕਟਿਡ ਸਰਵਸਿਜ਼ ਦੇ ਨਾਲ ਤੁਹਾਡਾ ਮਨ ਕਰੇਗਾ ਕਿ ਸਫ਼ਰ ਕਦੇ ਵੀ ਖਤਮ ਨਾ ਹੋਵੇ।

ਡੀਲਰ ਦੀ ਭਾਲ ਕਰੋ

2025 Highlander XLE AWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 53,262*
ਲੀਜ਼ ਸ਼ੁਰੂ
$ 330@ 6.99%
BI-WEEKLY FOR 60 MONTHS WITH $0 DOWN, INCL. Delivery and Destination charge.
ਫਾਇਨਾਂਸ
$ 481@ 6.59%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 53,262
130 ਬਾਈ-ਵੀਕਲੀ ਪੇਅਮੈਂਟਸ
$330
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 0
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਜਾਓ ਦੂਰ ਤੱਕ

ਵਿਲੱਖਣ ਮਿਆਰ ਤੇ ਭਰੋਸੇਯੋਗਤਾ ਨਾਲ ਲੰਮੀਆਂ ਦੂਰੀਆਂ ਤਹਿ ਕਰੋ, ਤੁਹਾਡੇ ਵੱਲੋਂ ਲਾਇਆ ਧਨ ਹੁਣ ਵੀ ਕੰਮ ਆ ਰਿਹਾ ਹੈ ਤੇ ਭਵਿੱਖ 'ਚ ਵੀ ਆਵੇਗਾ। 2025 Highlander ਦੀ ਕੀਮਤ ਸਦਾ ਬਣੀ ਰਹਿੰਦੀ ਹੈ ਤੇ ਸਾਲ-ਦਰ-ਸਾਲ ਬੀਤਣ ਦੇ ਬਾਵਜੂਦ ਇਹ ਕੀਮਤ ਵਧਦੀ ਹੀ ਜਾਂਦੀ ਹੈ।

ਉਥੇ ਰਹੋ ਸੁਰੱਖਿਅਤ

ਸੁਰੱਖਿਆ ਤੇ ਸਲਾਮਤੀ ਦੇ ਮਾਮਲੇ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। 2025 Highlander ਦੀਆਂ Toyota Safety Sense ਜਿਹੀਆਂ ਮਿਆਰੀ ਵਿਸ਼ੇਸ਼ਤਾਵਾਂ ਸਦਕਾ ਤੁਹਾਡੇ ਬੀਮਾ ਪ੍ਰੀਮੀਅਮ ਅਤੇ ਮਾਲਕੀ ਦੀ ਕੁੱਲ ਲਾਗਤ ਘਟ ਸਕਦੇ ਹਨ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।