2024 Toyota Tundra Hybrid

ਹਰ ਸਫ਼ਰ 'ਚ ਭਰੋ ਜੋਸ਼ 2024 Tundra Hybrid ਦੇ ਨਾਲ। ਇਸ ਨੂੰ ਕਿਸੇ ਵੀ ਤਰ੍ਹਾਂ ਦੇ ਰਸਤੇ 'ਤੇ ਤੁਰਨ ਲਈ ਇੰਜੀਨੀਅਰ ਕੀਤਾ ਗਿਆ ਹੈ। ਤੁਹਾਨੂੰ ਅੱਗੇ ਲਿਜਾਣ ਲਈ ਜੁੜੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਉੱਨਤ ਟੋਇੰਗ ਤਕਨਾਲੋਜੀਆਂ ਦੇ ਸੁਮੇਲ ਦਾ ਆਨੰਦ ਮਾਣੋ।

ਡੀਲਰ ਦੀ ਭਾਲ ਕਰੋ

2024 Tundra Hybrid CrewMax Limited Nightshade

$4000 ਕੈਸ਼ ਇਨਸੈਂਟਿਵ

ਵਾਹਨ ਦੀ ਕੀਮਤ
$ 76,657*
ਲੀਜ਼ ਸ਼ੁਰੂ
$ 482@ 5.99%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 659@ 4.49%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 76,657
130 ਬਾਈ-ਵੀਕਲੀ ਪੇਅਮੈਂਟਸ
$482
ਸ਼ਰਤਾਂ (ਮਹੀਨੇ)
60
ਸਾਲਾਨਾ
5.99%
ਤਤਕਾਲ ਅਦਾਇਗੀ $ 0
Included Incentive $ 0

Take a test drive and discover your next ride.

Click here to contact your local Toyota Dealer.

ਮਜ਼ਬੂਤ ਤੇ ਪ੍ਰਤਿਭਾਸ਼ਾਲੀ

i-FORCE MAX ਇੰਜਣ ਨਾਲ ਤੁਰੰਤ ਟੌਰਕ ਪੈਦਾ ਹੁੰਦਾ ਹੈ, ਇਸ ਦੇ ਨਾਲ ਹੀ ਅਗਾਂਹਵਧੂ ਟੋਇੰਗ ਟੈਕਨੋਲੋਜੀਸ ਤੇ ਤਾਕਤ ਨਾਲ 2024 Tundra Hybrid ਤੁਹਾਨੂੰ ਹਰ ਵਾਰ ਨਿਵੇਕਲੇ ਢੰਗ ਨਾਲ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ।

ਸੁਰੱਖਿਅਤ ਬਣੇ ਰਹੋ

2024 Tundra ਦੀ ਅਗਾਂਹਵਧੂ ਸੁਰੱਖਿਆ ਪ੍ਰਣਾਲੀ ਭਾਰ-ਵਾਹਕ ਸੇਵਾਵਾਂ ਤੋਂ ਲੈ ਕੇ ਸਵੇਰ ਸਮੇਂ ਆਉਣ-ਜਾਣ ਦੌਰਾਨ ਤੁਹਾਨੂੰ ਹਰ ਪੱਖੋਂ ਸੁਰੱਖਿਅਤ ਰੱਖਦੀ ਹੈ। ਬਲਾਈਂਡ ਸਪੌਟ ਮੌਨੀਟਰਜ਼, ਟ੍ਰੇਲਰ ਮਰਜ ਚੇਤਾਵਨੀਆਂ ਤੇ ਚੌਰਾਹਿਆਂ ’ਤੇ ਮਦਦ ਨਾਲ ਤੁਸੀਂ ਆਪਣੇ ਸਫ਼ਰ ਦੌਰਾਨ ਹਰ ਪੱਖ ਤੋਂ ਜਾਣੂ ਰਹਿੰਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।