2024 Toyota GR Supra

ਨਿਰਵਿਘਨ ਤਰੀਕੇ ਨਾਲ ਮੋੜ ਕੱਟੋ ਅਤੇ 2024 GR Supra ਰਾਹੀਂ ਗਤੀਸ਼ੀਲ ਸਵਾਰੀ ਦੇ ਪੱਧਰਾਂ ਦਾ ਆਨੰਦ ਮਾਣੋ। ਇਹ ਫ਼ਰਕ ਨਹੀਂ ਪੈਂਦਾ ਕਿ ਸੜਕ ਕਿਸ ਤਰ੍ਹਾਂ ਦੀ ਹੈ, ਇਹ ਬੁੱਧੀਮਾਨ ਰੇਸਰ ਕਿਸੇ ਵੀ ਚੁਣੌਤੀ ਲਈ ਤਿਆਰ ਹੈ।

ਡੀਲਰ ਦੀ ਭਾਲ ਕਰੋ

2024 GR Supra 3.0 Premium AT

ਵਾਹਨ ਦੀ ਕੀਮਤ
$ 72,577*
ਲੀਜ਼ ਸ਼ੁਰੂ
$ 511@ 7.59%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 658@ 6.69%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 72,577
130 ਬਾਈ-ਵੀਕਲੀ ਪੇਅਮੈਂਟਸ
$511
ਸ਼ਰਤਾਂ (ਮਹੀਨੇ)
60
ਸਾਲਾਨਾ
7.59%
ਤਤਕਾਲ ਅਦਾਇਗੀ $ 0
Included Incentive $ 0

ਸਦਾਬਹਾਰ ਸਟਾਈਲਿਸ਼

ਕਲਾਸਿਕ ਰੇਸ-ਕਾਰਾਂ ਤੋਂ ਪ੍ਰਭਾਵਿਤ 2024 GR Supra ਸੜਕਾਂ ਨੂੰ ਜਿਵੇਂ ਰੰਗੀਨ ਬਣਾ ਦਿੰਦੀ ਹੈ। 45ਵੀਂ ਵਰ੍ਹੇ-ਗੰਢ ਮੌਕੇ ਦਾ ਐਡੀਸ਼ਨ ਵਾਹਨ ਫ਼ੌਰਜਡ ਐਲੂਮੀਨੀਅਮ ਪਹੀਆਂ ਅਤੇ ਦਿਲ-ਖਿੱਚਵੀਂ ਲਾਲ ਰੰਗ ਦੀ ਬਾਹਰੀ ਦਿੱਖ ਨਾਲ ਹਰ ਵਾਰ ਵਾਂਗ ਸਟਾਈਲਿਸ਼ ਹੈ।

ਚੱਲਣ ’ਚ ਰਵਾਨੀ

ਤੇਜ਼ ਰਫ਼ਤਾਰਾਂ ਤੇ ਤਿੱਖੇ ਮੋੜਾਂ ’ਤੇ ਵੀ ਇੱਕ ਪੇਸ਼ੇਵਰ ਵਾਂਗ ਦੌੜਦੀ ਹੈ। 2024 GR Supra ਦੀ ਬਿਲਕੁਲ ਪਰਿਵਰਤਨਸ਼ੀਲ ਸਸਪੈਂਸ਼ਨ ਹੈ, ਜਿਸ ਉੱਪਰ ਹਰ ਹਾਲਤ ’ਚ ਹਰੇਕ ਕੋਣੇ ’ਤੇ ਤੁਹਾਡਾ ਕੰਟਰੋਲ ਰਹਿੰਦਾ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।