RAV4 Plug-In Hybrid VDP Banner Image
  • RAV4 Plug-In Hybrid VDP Popup Image
  • RAV4 Plug-In Hybrid VDP Hero Image

2025 Toyota RAV4 Plug-In Hybrid

ਸਰਦੀਆਂ ਦੇ ਮੌਸਮ ਦੌਰਾਨ ਤੁਹਾਨੂੰ ਖੁੱਲ੍ਹੇ ਮੈਦਾਨਾਂ ’ਚੋਂ ਲੰਘਦੇ ਸਮੇਂ ਤਾਕਤ ਦੀ ਜ਼ਰੂਰਤ ਹੁੰਦੀ ਹੈ। 2025 RAV4 Plug-In Hybrid ਦੀ ਸਪੋਰਟੀ, ਗਤੀਸ਼ੀਲ ਤੇ ਕਿਸੇ ਵੀ ਸੜਕ ’ਤੇ ਦੌੜਣ ਲਈ ਸਦਾ ਤਿਆਰ ਰਹਿੰਦੀ ਹੈ ਤੇ ਇਸ ਦੀਆਂ ਵਿਲੱਖਣ ਡ੍ਰਾਈਵਿੰਗ ਵਿਧੀਆਂ ਤੁਹਾਨੂੰ ਹਰੇਕ ਤਰ੍ਹਾਂ ਦੇ ਭੂਗੋਲਿਕ ਖੇਤਰ ’ਚ ਮਦਦ ਕਰਨਗੀਆਂ।

ਡੀਲਰ ਦੀ ਭਾਲ ਕਰੋ

2025 RAV4 Plug-In Hybrid SE

ਵਾਹਨ ਦੀ ਕੀਮਤ
$ 55,541*
ਲੀਜ਼ ਸ਼ੁਰੂ
$ 149@ 6.99%
WEEKLY FOR 60 MONTHS WITH $6,499 DOWN, INCL. Delivery and Destination charge
ਫਾਇਨਾਂਸ
$ 222@ 6.59%
WEEKLY FOR 60 MONTHS WITH $6,499 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 55,541
260 ਵੀਕਲੀ ਪੇਅਮੈਂਟਸ
$149
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 6,499
Included Incentive $ 0
RAV4 Plug-In Hybrid VDP Calculator Image

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

RAV4 Plug-In Hybrid VDP Section 1 Image

ਬਿਨਾ ਸੀਮਾਵਾਂ ਦੇ ਵਧੋ ਅੱਗੇ

2025 RAV4 Plug-In Hybrid ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।

ਭਰੋਸੇਯੋਗ ਟੋਯੋਟਾ ਟੈਕਨੋਲੋਜੀ

ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।

RAV4 Plug-In Hybrid VDP Section 2 ImageRAV4 Plug-In Hybrid VDP Side View Image

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।