Prius Limited AWD shown

2024 Toyota Prius

ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2024 Prius ਦੀ ਬਾਕਾਇਦਾ ਇੱਕ ਹੰਢਣਸਾਰ ਵਿਰਾਸਤ ਹੈ। ਇਸ ਦਾ ਸ਼ਾਨਦਾਰ ਡਿਜ਼ਾਈਨ ਘੱਟ–ਖਪਤ ਵਾਲੀ ਸਵਾਰੀ ਦੇ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ ਤੇ ਤੁਹਾਨੂੰ ਕਿਸੇ ਸਟਾਈਲ ਦੀ ਕੁਰਬਾਨੀ ਕਰਨ ਦੀ ਜ਼ਰੂਰਤ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਹਰੇਕ ਕਿਲੋਮੀਟਰ ਦੌਰਾਨ ਵਧੀਆ ਹੀ ਮਹਿਸੂਸ ਕਰੋਗੇ।

ਡੀਲਰ ਦੀ ਭਾਲ ਕਰੋ

2024 Prius XLE AWD

ਵਾਹਨ ਦੀ ਕੀਮਤ
$ 41,224*
ਲੀਜ਼ ਸ਼ੁਰੂ
$ 112@ 7.19%
WEEKLY FOR 64 MONTHS WITH $5,499 DOWN, INCL. Delivery and Destination charge
ਫਾਇਨਾਂਸ
$ 162@ 6.79%
WEEKLY FOR 60 MONTHS WITH $5,499 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 41,224
277 ਵੀਕਲੀ ਪੇਅਮੈਂਟਸ
$112
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 5,499
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਬਿਹਤਰੀਨ ਹੋਇਆ ਹੋਰ ਵੀ ਬਿਹਤਰ

ਅਹਿਮ ਢੰਗ ਨਾਲ ਸੁਧਰੀ ਕਾਰਗੁਜ਼ਾਰੀ, ਜਿਵੇਂ ਤੁਹਾਡੇ ਅਨੁਮਾਨ ਤੋਂ ਵੀ ਅਗਾਂਹ ਤਾਕਤਵਰ ਆੱਲ–ਵੀਲ ਡ੍ਰਾਈਵ ਸਿਸਟਮ ਤੇ ਸੂਝ-ਬੂਝ ਨਾਲ ਭਰਪੂਰ ਸੁਰੱਖਿਆ ਅਪਗ੍ਰੇਡਜ਼ ਜਿਹੀਆਂ ਖ਼ਾਸੀਅਤਾਂ ਨਾਲ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius ਇੱਕ ਅਜਿਹੀ ਦੰਦ-ਕਥਾ ਹੈ ਜੋ ਵਧਦੇ ਸਮੇਂ ਨਾਲ ਬਿਹਤਰ ਹੁੰਦੀ ਜਾਂਦੀ ਹੈ।

ਸੰਪਰਕ ਵਿੱਚ ਰਹੋ

ਤਿੰਨ ਸਾਲਾਂ ਤੱਕ ਪੂਰਕ ਕਾਰਗੁਜ਼ਾਰੀ ਸੇਵਾਵਾਂ ਦਾ ਆਨੰਦ ਮਾਣੋ। ਆਪਣੀ Prius ਨੂੰ ਸਮਾਰਟਫ਼ੋਨ ਨਾਲ ਕੰਟਰੋਲ ਕਰੋ, ਵਾਰਨਿੰਗ ਲਾਈਟ ਤੇ ਵਾਹਨ ਦੀ ਸਿਹਤ ਬਾਰੇ ਨੋਟੀਫ਼ਿਕੇਸ਼ਨ ਹਾਸਲ ਕਰੋ ਅਤੇ SOS/ਰੋਡਸਾਈਡ ਮਦਦ ਦਾ ਲਾਹਾ ਲਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।