GR Corolla Core shown

2024 Toyota Corolla GR Core

2024 Corolla GR Core ਨਾਲ ਸਮੁੱਚੇ ਉਨਟਾਰੀਓ ’ਚ ਦੌੜ ਲਾਓ। ਦਲੇਰਾਨਾ ਮੁਹਿੰਮਾਂ ਲਈ ਤਿਆਰ ਕੀਤਾ ਇਹ ਵਾਹਨ ਰੈਲੀ-ਰੇਸਿੰਗ ਲਈ ਤਿਆਰ ਕੀਤਾ ਗਿਆ ਸੀ ਅਤੇ ਇਹ ਤੁਹਾਨੂੰ ਹਰੇਕ ਸੜਕ ਉੱਤੇ ਬਹੁਤ ਤੇਜ਼ੀ ਨਾਲ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਲਈ ਵੀ ਤਿਆਰ ਹੈ।

ਡੀਲਰ ਦੀ ਭਾਲ ਕਰੋ

2024 GR Corolla Core

ਵਾਹਨ ਦੀ ਕੀਮਤ
$ 49,739*
ਲੀਜ਼ ਸ਼ੁਰੂ
$ 131@ 7.19%
WEEKLY FOR 64 MONTHS WITH $7,399 DOWN, INCL. Delivery and Destination charge
ਫਾਇਨਾਂਸ
$ 191@ 6.59%
WEEKLY FOR 60 MONTHS WITH $7,399 DOWN, INCL. Delivery and Destination charge

ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ

Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 49,739
277 ਵੀਕਲੀ ਪੇਅਮੈਂਟਸ
$131
ਸ਼ਰਤਾਂ (ਮਹੀਨੇ)
64
ਸਾਲਾਨਾ
7.19%
ਤਤਕਾਲ ਅਦਾਇਗੀ $ 7,399
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਦੌੜ ਲਾਉਣ ਲਈ ਜਨਮੀ

ਜਾਪਾਨ ਦੀ TGR Motomachi ਫ਼ੈਕਟਰੀ ’ਚ ਹੱਥੀਂ ਤਿਆਰ ਕੀਤੀ 2024 Corolla GR Core ਉਨ੍ਹਾਂ ਹੀ ਇੰਜੀਨੀਅਰਾਂ ਦੀ ਟੀਮ ਨੇ ਤਿਆਰ ਕੀਤੀ ਹੈ, ਜਿਨ੍ਹਾਂ ਨੇ Gazoo Racing ਵਿੱਚ ਮਦਦ ਕੀਤੀ ਸੀ, ਉਹੀ ਹੁਣ ਸਮੁੱਚੇ ਕੈਨੇਡਾ ’ਚ ਡਰਾਈਵਿੰਗ ਦੇ ਉਤਸ਼ਾਹੀ ਸ਼ੌਕੀਨਾਂ ਲਈ ਆਪਣਾ ਇਨਕਲਾਬੀ ਟਰਬੋ ਇੰਜਣ ਲੈ ਕੇ ਆਏ ਹਨ।

ਡਰਾਈਵਰ ਦੀ ਸੀਟ ’ਤੇ ਕਮਾਂਡ ਸੰਭਾਲੋ

2024 Corolla GR Core ਦੀ ਨਵੀਨਤਮ ਤਕਨਾਲੋਜੀ ਤੁਹਾਨੂੰ ਹਰੇਕ ਸੜਕ ਦੇ ਇੱਕ ਟ੍ਰੈਕ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਹ ਕਾਰ ਕਿਉਂਕਿ ਦੌੜ ’ਚ ਭਾਗ ਲੈਣ ਲਈ ਬਣੀ ਹੈ, ਇਸੇ ਲਈ 6-ਸਪੀਡ ਮੇਨੂਅਲ ਟ੍ਰਾਂਸਮਿਸ਼ਨ ਤੇ ਡਰਾਈਵਰ ਦੇ ਕੌਕਪਿਟ ’ਚ ਤੁਹਾਡਾ ਹਰੇਕ ਸਫ਼ਰ ਮੌਕੇ ਪੂਰਾ ਕੰਟਰੋਲ ਬਣਿਆ ਰਹੇਗਾ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।