2024 Toyota Corolla Cross

ਹਰ ਮੋੜ ’ਤੇ ਮਜ਼ਬੂਤ। 2024 Corolla Cross ਦੀ ਸਪੋਰਟੀ ਦਿੱਖ, ਕਈ ਵਿਸ਼ੇਸ਼ਤਾਵਾਂ ਵਾਲੀ ਡ੍ਰਾਈਵਿੰਗ ਤੇ ਸਮਰੱਥ ਤਾਕਤ – ਤੁਹਾਨੂੰ ਮੈਦਾਨੀ ਇਲਾਕਿਆਂ ਦੀ ਹਰੇਕ ਸਤ੍ਹਾ ’ਤੇ ਰਵਾਨੀ ਨਾਲ ਸਫ਼ਰ ਯਕੀਨੀ ਬਣਾਉਣ ਲਈ ਇਹੋ ਕੁਝ ਤਾਂ ਚਾਹੀਦਾ ਹੈ।

ਡੀਲਰ ਦੀ ਭਾਲ ਕਰੋ

2024 Corolla Cross LE FWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 33,324*
ਲੀਜ਼ ਸ਼ੁਰੂ
$ 87@ 6.89%
WEEKLY FOR 60 MONTHS WITH $4,699 DOWN, INCL. F+PDI
ਫਾਇਨਾਂਸ
$ 129@ 6.49%
WEEKLY FOR 60 MONTHS WITH $4,699 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 33,324
260 ਵੀਕਲੀ ਪੇਅਮੈਂਟਸ
$87
ਸ਼ਰਤਾਂ (ਮਹੀਨੇ)
60
ਸਾਲਾਨਾ
6.89%
ਤਤਕਾਲ ਅਦਾਇਗੀ $ 4,699
Included Incentive $ 0

ਕਾਰਜਕੁਸ਼ਲਤਾ ਨਾਲ ਕਰੋ ਸਫ਼ਰ

ਆਪਣੇ ਟਿਕਾਣੇ ’ਤੇ ਛੇਤੀ ਤੇ ਘੱਟ ਖ਼ਰਚ ਨਾਲ ਪੁੱਜੋ। ਅਚੰਭੇ ਦੀ ਹੱਦ ਤੱਕ ਕਾਰਜਕੁਸ਼ਲ 2024 Corolla Cross 100 ਕਿਲੋਮੀਟਰ ਦੀ ਦੂਰੀ ਸਿਰਫ਼ 7.3 ਲਿਟਰ ਨਾਲ ਤਹਿ ਕਰ ਲੈਂਦੀ ਹੈ ਅਤੇ ਕਾਰਬਨ ਗੈਸਾਂ ਦੀਆਂ ਨਿਕਾਸੀਆਂ ਘਟਾਉਣ ਲਈ ਇਸ ਵਿੱਚ ਸਟੌਪ-ਐਂਡ-ਸਟਾਰਟ ਇੰਜਣ ਸਿਸਟਮ ਹੈ।

ਬਿਲਕੁਲ ਦਰੁਸਤ

ਅਗਲੀਆਂ ਸੀਟਾਂ ਪੂਰੀ ਤਰ੍ਹਾਂ ਗਰਮ, ਉਪਲਬਧ ਗਰਮ ਸਟੀਅਰਿੰਗ ਵੀਲ ਅਤੇ ਡੂਅਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਨਾਲ ਇਸ ਕਾਰ ’ਚ ਹਰੇਕ ਲਈ ਲੋੜੀਂਦਾ ਤਾਪਮਾਨ ਹੈ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।