2024 Toyota Camry Hybrid

ਪ੍ਰਭਾਵਸ਼ਾਲੀ ਤੇ ਕਾਰਜਕੁਸ਼ਲ ਸਟਾਈਲ ਨਾਲ ਖੁੱਲ੍ਹੀਆਂ ਸੜਕਾਂ ’ਤੇ ਨਿਕਲੋ। ਸੁਰੱਖਿਅਤ, ਤਾਕਤਵਰ ਤੇ ਭਰੋਸੇਯੋਗ 2024 Camry Hybrid ਦੀ ਦਿਲ–ਖਿੱਚਵੀਂ ਦਿੱਖ ਤੇ ਨਿਵੇਕਲੀ ਕਿਸਮ ਦੀ ਈਂਧਨ ਖਪਤ ਦਾ ਕੋਈ ਮੁਕਾਬਲਾ ਨਹੀਂ।

ਡੀਲਰ ਦੀ ਭਾਲ ਕਰੋ

2024 Camry Hybrid LE

ਵਾਹਨ ਦੀ ਕੀਮਤ
$ 36,255*
ਲੀਜ਼ ਸ਼ੁਰੂ
$ 105@ 7.69%
WEEKLY FOR 60 MONTHS WITH $5,299 DOWN, INCL. F+PDI
ਫਾਇਨਾਂਸ
$ 139@ 6.29%
WEEKLY FOR 60 MONTHS WITH $5,299 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 36,255
260 ਵੀਕਲੀ ਪੇਅਮੈਂਟਸ
$105
ਸ਼ਰਤਾਂ (ਮਹੀਨੇ)
60
ਸਾਲਾਨਾ
7.69%
ਤਤਕਾਲ ਅਦਾਇਗੀ $ 5,299
Included Incentive $ 0

ਇੱਕ ਸੁਹਾਵਣਾ ਅਚੰਭਾ

2024 Camry Hybrid ਕਦੇ ਵੀ ਕਿਸੇ ਤੋਂ ਪਿੱਛੇ ਨਹੀਂ ਰਹਿੰਦੀ। ਇਸ ਦੀ ਈਂਧਨ ਖਪਤ 4.9/4.8 ਲਿਟਰ ਪ੍ਰਤੀ 100 ਕਿਲੋਮੀਟਰ ਹੈ ਅਤੇ ਇਸ ਦੀ ਸ਼ੁੱਧ ਹਾਰਸ–ਪਾਵਰ 208 ਹੈ, 2024 Camry Hybrid ਦੀ ਇਹ ਪ੍ਰਭਾਵਸ਼ਾਲੀ ਤਾਕਤ ਬਹੁਤ ਆਸਾਨੀ ਨਾਲ ਕੰਟਰੋਲ ’ਚ ਰਹਿੰਦੀ ਹੈ।

ਸੁਖਾਲ਼ਾ ਰੱਖ–ਰਖਾਅ

2024 Camry Hybrid ਦੀ ਬੈਟਰੀ ਲੰਮੇ ਸਮੇਂ ਤੱਕ ਨਿਭਦੀ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਹੋਰ ਕਾਰ ਦੇ ਮੁਕਾਬਲੇ ਤੁਹਾਨੂੰ ਇੱਕ ਹਾਈਬ੍ਰਿਡ ਮਾੱਡਲ ਦੇ ਰੱਖ–ਰਖਾਅ ’ਚ ਬਹੁਤ ਸੌਖ ਰਹਿੰਦੀ ਹੈ, ਜਿਸ ਨਾਲ ਤੁਸੀਂ ਇਸ ਦੇ ਸ਼ਾਹੀ ਠਾਠ–ਬਾਠ ਦਾ ਆਨੰਦ ਮਾਣ ਸਕਦੇ ਹੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।