2024 Toyota 4Runner
ਸੱਚਮੁਚ ਮਜ਼ਬੂਤ 2024 4Runner ਵਿੱਚ ਕਈ ਗੁਣ ਮੌਜੂਦ ਹਨ। ਉੱਤਰੀ ਖ਼ਿੱਤੇ ਦੀਆਂ ਭੀੜ-ਭੜੱਕੇ ਵਾਲੀਆਂ ਗਲ਼ੀਆਂ ਜਾਂ ਅੰਤਹੀਣ ਸੜਕਾਂ ਤੋਂ ਆਸਾਨੀ ਤੇ ਅਸੀਮਤ ਸਮਰੱਥਾ ਨਾਲ ਲੰਘੋ।
Order Yours2024 4Runner SR5
ਵਾਹਨ ਦੀ ਕੀਮਤ
$ 56,455*
ਲੀਜ਼ ਸ਼ੁਰੂ
$ 177†@ 7.29%
WEEKLY FOR 60 MONTHS WITH $0 DOWN, INCL. F+PDI
ਫਾਇਨਾਂਸ
$ 253‡@ 6.19%
WEEKLY FOR 60 MONTHS WITH $0 DOWN, INCL. F+PDI
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 56,455
260 ਵੀਕਲੀ ਪੇਅਮੈਂਟਸ
$177
ਸ਼ਰਤਾਂ (ਮਹੀਨੇ)
60
ਸਾਲਾਨਾ
7.29%
ਤਤਕਾਲ ਅਦਾਇਗੀ $ 0
Included Incentive $ 0
ਹਰੇਕ ਹਾਲਤ ਨਾਲ ਨਿਪਟੋ
ਇੱਕ ਅਗਾਂਹਵਧੂ ਪਾਰਟ–ਟਾਈਮ 4–ਵ੍ਹੀਲ ਡ੍ਰਾਈਵ ਸਿਸਟਮ ਅਤੇ 4 ਵ੍ਹੀਲ ਕ੍ਰਾੱਲ ਕੰਟਰੋਲ ਨਾਲ ਇਸ SUV ਦਾ ਡਿਜ਼ਾਈਨ ਤੁਹਾਡੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਇੰਜੀਨੀਅਰਿੰਗ ਕੈਨੇਡਾ ਦੇ ਵਿਲੱਖਣ ਕਿਸਮ ਦੇ ਇਲਾਕਿਆਂ ਦੇ ਹਰੇਕ ਮੀਟਰ ਨੂੰ ਜੇਤੂ ਰੂਪ ਵਿੱਚ ਪਾਰ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਪ੍ਰਮੁੱਖ ਕਾਰਗੁਜ਼ਾਰੀ
ਆਪਣਾ ਸਫ਼ਰ ਈਂਧਨ ਦੀ ਘੱਟ ਖਪਤ ਵਾਲੇ ਅਜਿਹੇ 4.0 ਲਿਟਰ V6 ਇੰਜਣ ਨਾਲ ਮੁਕੰਮਲ ਕਰੋ ਜੋ 270 ਹਾਰਸ–ਪਾਵਰ ਮੁਹੱਈਆ ਕਰਵਾਉਂਦਾ ਹੈ। ਤੁਸੀਂ ਜਦੋਂ ਵੀ ਕਦੇ ਸੋਚੋਗੇ ਕਿ ਤੁਸੀਂ ਹੁਣ ਅਗਾਂਹ ਨਹੀਂ ਜਾ ਸਕਦੇ, ਤਾਂ 2024 4Runner ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਏਗੀ।
ਗੈਲਰੀ
Gallery includes exterior and interior images of various (4Runner) models. These model images may differ from the (4Runner) model featured above.
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।