2024 Toyota Prius

ਪੂਰੀ ਤਰ੍ਹਾਂ ਰੀ–ਡਿਜ਼ਾਈਨ ਕੀਤੀ 2024 Prius ਬਿਲਕੁਲ ਤੁਹਾਡੀ ਜ਼ਰੂਰਤ ਮੁਤਾਬਕ ਇੱਕ ਪ੍ਰਗਤੀਸ਼ੀਲ ਕਾਰ ਹੈ। ਇਸ ਨੂੰ ਤੁਹਾਡੀ ਸੋਚ ਮੁਤਾਬਕ ਮੁੜ–ਡਿਜ਼ਾਈਨ ਕੀਤਾ ਗਿਆ ਹੈ, ਇਸ ਦਾ ਮਿਆਰੀ ਇਲੈਕਟ੍ਰਿਕ ਆੱਲ–ਵੀਲ–ਡ੍ਰਾਈਵ ਸਿਸਟਮ ਹਰ ਤਰ੍ਹਾਂ ਦੇ ਹਾਲਾਤ ’ਚ ਬਿਹਤਰ ਕਾਰਗੁਜ਼ਾਰੀ ਦਰਸਾਉਣ ਦੇ ਸਮਰੱਥ ਹੈ।

ਡੀਲਰ ਦੀ ਭਾਲ ਕਰੋ

2024 Prius XLE AWD

ਵਾਹਨ ਦੀ ਕੀਮਤ
$ 40,626*
ਲੀਜ਼ ਸ਼ੁਰੂ
$ 129@ 7.79%
WEEKLY FOR 60 MONTHS WITH $2,400 DOWN, INCL. F+PDI
ਫਾਇਨਾਂਸ
$ 174@ 6.89%
WEEKLY FOR 60 MONTHS WITH $2,400 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 40,626
260 ਵੀਕਲੀ ਪੇਅਮੈਂਟਸ
$129
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 2,400
Included Incentive $ 0

ਬਿਹਤਰੀਨ ਹੋਇਆ ਹੋਰ ਵੀ ਬਿਹਤਰ

ਅਹਿਮ ਢੰਗ ਨਾਲ ਸੁਧਰੀ ਕਾਰਗੁਜ਼ਾਰੀ, ਜਿਵੇਂ ਤੁਹਾਡੇ ਅਨੁਮਾਨ ਤੋਂ ਵੀ ਅਗਾਂਹ ਤਾਕਤਵਰ ਆੱਲ–ਵੀਲ ਡ੍ਰਾਈਵ ਸਿਸਟਮ ਤੇ ਸੂਝ-ਬੂਝ ਨਾਲ ਭਰਪੂਰ ਸੁਰੱਖਿਆ ਅਪਗ੍ਰੇਡਜ਼ ਜਿਹੀਆਂ ਖ਼ਾਸੀਅਤਾਂ ਨਾਲ ਪੂਰੀ ਤਰ੍ਹਾਂ ਰੀ-ਡਿਜ਼ਾਈਨ ਕੀਤੀ 2024 Prius ਇੱਕ ਅਜਿਹੀ ਦੰਦ-ਕਥਾ ਹੈ ਜੋ ਵਧਦੇ ਸਮੇਂ ਨਾਲ ਬਿਹਤਰ ਹੁੰਦੀ ਜਾਂਦੀ ਹੈ।

ਸੰਪਰਕ ਵਿੱਚ ਰਹੋ

ਤਿੰਨ ਸਾਲਾਂ ਤੱਕ ਪੂਰਕ ਕਾਰਗੁਜ਼ਾਰੀ ਸੇਵਾਵਾਂ ਦਾ ਆਨੰਦ ਮਾਣੋ। ਆਪਣੀ Prius ਨੂੰ ਸਮਾਰਟਫ਼ੋਨ ਨਾਲ ਕੰਟਰੋਲ ਕਰੋ, ਵਾਰਨਿੰਗ ਲਾਈਟ ਤੇ ਵਾਹਨ ਦੀ ਸਿਹਤ ਬਾਰੇ ਨੋਟੀਫ਼ਿਕੇਸ਼ਨ ਹਾਸਲ ਕਰੋ ਅਤੇ SOS/ਰੋਡਸਾਈਡ ਮਦਦ ਦਾ ਲਾਹਾ ਲਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।