2024 Toyota ਗ੍ਰੈਂਡ ਹਾਈਲੈਂਡਰ

ਸੜਕੀ ਸਫ਼ਰ ਕਦੇ ਸੁਖਾਲੇ ਨਹੀਂ ਹੁੰਦੇ। ਬੇਮਿਸਾਲ ਜਗ੍ਹਾ, ਵੱਧ ਸਾਮਾਨ ਰੱਖਣ ਦੀ ਸਮਰੱਥਾ ਅਤੇ ਸੁਵਿਧਾਜਨਕ ਸਟਾਈਲ ਨਾਲ 2024 ਗ੍ਰੈਂਡ ਹਾਈਲੈਂਡਰ ਤੁਹਾਨੂੰ ਵੀਕਐਂਡ ਮੌਕੇ ਛੇਤੀ ਤੋਂ ਛੇਤੀ ਬਹੁਤ ਆਰਾਮ ਨਾਲ ਤੁਹਾਡੇ ਟਿਕਾਣਿਆਂ ਤੱਕ ਪਹੁੰਚਾਉਂਦੀ ਹੈ।

ਡੀਲਰ ਦੀ ਭਾਲ ਕਰੋ

2024 Grand Highlander XLE

ਹਾਈਬ੍ਰਿਡ Available
ਵਾਹਨ ਦੀ ਕੀਮਤ
$ 53,543*
ਲੀਜ਼ ਸ਼ੁਰੂ
$ 158@ 7.79%
WEEKLY FOR 60 MONTHS WITH $4,100 DOWN, INCL. F+PDI
ਫਾਇਨਾਂਸ
$ 224@ 6.69%
WEEKLY FOR 60 MONTHS WITH $4,100 DOWN, INCL. F+PDI

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 53,543
260 ਵੀਕਲੀ ਪੇਅਮੈਂਟਸ
$158
ਸ਼ਰਤਾਂ (ਮਹੀਨੇ)
60
ਸਾਲਾਨਾ
7.79%
ਤਤਕਾਲ ਅਦਾਇਗੀ $ 4,100
Included Incentive $ 0

ਇੱਕ ਆਕਾਰ ਸਭ ਲਈ ਸਾਕਾਰ

2024 ਗ੍ਰੈਂਡ ਹਾਈਲੈਂਡਰ ’ਚ ਸਭ ਲਈ ਜਗ੍ਹਾ ਹੈ। ਤੀਜੀ ਕਤਾਰ ’ਚ ਵੀ ਖੁੱਲ੍ਹੀ ਜਗ੍ਹਾ, ਸ਼ਾਨਦਾਰ ਢੰਗ ਨਾਲ ਗਰਮ, ਚਮੜੇ ਦੀਆਂ ਸੀਟਾਂ ਅਤੇ ਕੈਬਿਨ ’ਚ ਵਰਨਣਯੋਗ ਸਟੋਰੇਜ ਸਦਕਾ ਇਸ ਐੱਸਯੂਵੀ ’ਚ ਹਰੇਕ ਸੀਟ ਹੀ ਬਿਹਤਰੀਨ ਹੈ।

ਲੰਮੀ ਦੂਰੀ ਲਈ ਸਦਾ ਤਿਆਰ

ਤੁਰੰਤ ਰਵਾਨਗੀ ਤੋਂ ਲੈ ਕੇ ਤੁਹਾਡੇ ਸੜਕੀ ਸਫ਼ਰਾਂ ਨੂੰ ਗ੍ਰੈਂਡ ਹਾਈਲੈਂਡਰ ਦਾ ਪ੍ਰਭਾਵਸ਼ਾਲੀ ਸੁਇਟ ਪੂਰੀ ਤਰ੍ਹਾਂ ਸਫ਼ਲ ਬਣਾਉਂਦਾ ਹੈ। ਇਸ ਨੂੰ ਚਲਾਉਂਦੇ ਸਮੇਂ ਡਰਾਇਵਰ ਦੀ ਮਦਦ ਲਈ ਮੌਜੂਦ ਡਿਸਪਲੇਅ ਨਾਲ ਵਾਹਨ ’ਤੇ ਪੂਰੀ ਪਕੜ ਬਣੀ ਰਹਿੰਦੀ ਹੈ, ਭਾਵੇਂ ਤੁਸੀਂ ਥ੍ਰੀ-ਡ੍ਰਾਈਵ ਮੋਡਜ਼ ਅਤੇ 18” ਐਲੌਏ ਪਹੀਆਂ ਨਾਲ ਕਿਸੇ ਵੀ ਖੇਤਰ ਦੀ ਯਾਤਰਾ ਕਰ ਰਹੇ ਹੋਵੋ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।