2024 Toyota RAV4

ਭਾਵੇਂ ਨੇੜੇ ਘੁੰਮੋ ਜਾਂ ਫਿਰ ਦੂਰ, ਕੈਨੇਡਾ ਦੀ ਬੈੱਸਟ-ਸੈਲਿੰਗ SUV ਦੇ ਨਾਲ। ਗਤੀਸ਼ੀਲ ਡ੍ਰਾਈਵ ਮੋਡਜ਼ ਅਤੇ ਬੇਮਿਸਾਲ ਰਾਈਡ ਹੈਂਡਲਿੰਗ ਦੇ ਨਾਲ 2024 RAV4 ਦੇਵੇਗੀ ਤੁਹਾਡਾ ਹਰ ਸਾਥ।

ਡੀਲਰ ਦੀ ਭਾਲ ਕਰੋ

2024 RAV4 LE AWD

ਹਾਈਬ੍ਰਿਡ Available
ਵਾਹਨ ਦੀ ਕੀਮਤ
$ 36,202*
ਲੀਜ਼ ਸ਼ੁਰੂ
$ 224@ 6.29%
BI-WEEKLY FOR 60 MONTHS WITH $0 DOWN, INCL. F+PDI.
ਫਾਇਨਾਂਸ
$ 323@ 6.09%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 36,202
130 ਬਾਈ-ਵੀਕਲੀ ਪੇਅਮੈਂਟਸ
$224
ਸ਼ਰਤਾਂ (ਮਹੀਨੇ)
60
ਸਾਲਾਨਾ
6.29%
ਤਤਕਾਲ ਅਦਾਇਗੀ $ 0
Included Incentive $ 0

Take a test drive and discover your next ride.

Click here to contact your local Toyota Dealer.

ਸੜਕ 'ਤੇ ਇਸ ਦੀ ਕੀਮਤ ਕਾਇਮ ਰਹਿੰਦੀ ਹੈ

ਤੁਸੀਂ ਭਾਵੇਂ ਸੜਕ 'ਤੇ ਚੱਲੋ ਜਾਂ ਕੱਚੇ ਰਾਹਾਂ 'ਤੇ, ਇਹ ਮਿਆਰੀ ਵਾਹਨ ਲੰਮੇ ਸਮੇਂ ਤੱਕ ਨਿਭਣ ਲਈ ਤਿਆਰ ਰਹਿੰਦਾ ਹੈ ਅਤੇ ਕਾਰੋਬਾਰ ਵਿੱਚ ਇਸ ਦੀ ਕੀਮਤ ਵਧੀਆ ਬਣੀ ਰਹਿੰਦੀ ਹੈ। ਜਦੋਂ ਤੁਹਾਨੂੰ ਭਰੋਸੇਯੋਗਤਾ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਹਾਨੂੰ 2024 RAV4 ਦੀ ਲੋੜ ਹੁੰਦੀ ਹੈ।

ਸਿਖਰ ਵੱਲ ਵਧੋ

ਸਟਾਈਲਿਸ਼। ਭਰੋਸੇਯੋਗ। ਈਂਧਨ ਦੀ ਘੱਟ ਖਪਤ। RAV4 ਤੁਹਾਡੇ ਅੰਦਰ ਨਵੇਂ ਰਾਹਾਂ ਦੀ ਖੋਜ ਕਰਨ ਦੀ ਤਾਂਘ ਪੈਦਾ ਕਰਦੀ ਹੈ ਤੇ ਆਪਣੀਆਂ ਪ੍ਰਭਾਵਸ਼ਾਲੀ ਖ਼ਾਸੀਅਤਾਂ ਨਾਲ ਤੁਹਾਨੂੰ ਨਿੱਤ ਨਵੀਂਆਂ ਬੁਲੰਦੀਆਂ ਤੱਕ ਲੈ ਕੇ ਜਾਂਦੀ ਹੈ।

ਇਹ ਟਾਇਮ ਹੈ Toyota ਦਾ

ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।